Welcome to DEO (EE) Mansa

DEO EE Mansa Sh. Sanjeev Kumar (DEO EE)
DEO EE Mansa Sh. Gurlabh Singh (Dy. DEO EE)

Message from DEO (EE) Mansa

ਪੂਰੀ ਦੁਨੀਆਂ ਵਿੱਚ ਆਈ. ਟੀ. ਸੈਕਟਰ ਵਿੱਚ ਤਰੱਕੀ ਹੋ ਰਹੀ ਹੈ। ਸਕੂਲਾਂ ਦੇ ਅਧਿਆਪਕਾਂ / ਕਰਮਚਾਰੀਆਂ ਦਾ ਜਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਦਫਤਰਾਂ ਨਾਲ ਤਾਲਮੇਲ ਸੁਚਾਰੂ ਢੰਗ ਨਾਲ ਬਣਾਉਣ, ਉਨ੍ਹਾਂ ਦੇ ਦਫਤਰੀ ਕੰਮ ਸਮੇਂ ਸਿਰ ਅਤੇ ਘੱਟੋ ਘੱਟ ਜਾਂ ਬਿਨਾਂ ਨਿਜੀ ਸਮੂਲੀਅਤ ਤੌਂ ਕਰਨ ਲਈ ਡੀ.ਈ.ਓ. ਦਫਤਰ ਦੀ ਵੈਬਸਾਈਟ ਤਿਆਰ ਕੀਤੀ ਗਈ ਹੈ। ਇਸ ਆਧੁਨਿਕ ਸੰਚਾਰ ਪ੍ਰਣਾਲੀ ਦੀ ਸੁਚੱਜੀ ਵਰਤੋ ਦੇ ਉਪਰਾਲੇ ਨਾਲ ਅਧਿਆਪਕਾਂ / ਕਰਮਚਾਰੀਆਂ ਨੂੰ ਲੋੜੀਂਦੀ ਸੂਚਨਾ ਬੜੇ ਸੁਖਾਲੇ ਢੰਗ ਨਾਲ ਪ੍ਰਾਪਤ ਹੋ ਸਕੇਗੀ। ਇਸ ਵੈਬਸਾਈਟ ਉਪਰ ਅਧਿਆਪਕਾਂ / ਕਰਮਚਾਰੀਆਂ ਨੂੰ ਲੋੜੀਂਦੇ ਦਸਤਾਵੇਂਜ/ ਪ੍ਰੋਫਾਰਮੇ ਅਸਾਨੀ ਨਾਲ ਉਪਲਬਧ ਰਹਿਣਗੇ। ਮੈਂ ਉਮੀਦ ਕਰਦਾ ਹਾਂ ਕਿ ਸਿੱਖਿਆ ਵਿਭਾਗ ਅਤੇ ਇਸ ਦੇ ਸਮੂਹ ਕਰਮਚਾਰੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਅਤੇ ਸਿੱਖਿਆ ਵਿਭਾਗ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਰਹੇਗਾ ।